ਜਲੰਧਰ-ਲੁਧਿਆਣਾ-ਦਿੱਲੀ ਮਾਰਗ ਰਾਂਹੀ ਸਫਰ ਕਰਨ ਵਾਲੇ ਹੋ ਜਾਣ ਸਾਵਧਾਨ! ਹੱਕੀ ਮੰਗਾਂ ਦਾ ਦਿੱਤਾ ਹਵਾਲਾ
ਬਿਉਰੋ ਰਿਪੋਰਟ – ਝੋਨੇ ਦੀ ਖਰੀਦ ਨਾ ਹੋਣ ਕਰਕੇ ਕਿਸਾਨਾਂ ਵੱਲੋਂ ਜਲੰਧਰ-ਲੁਧਿਆਣਾ- ਦਿੱਲੀ ਮਾਰਗ (Jalandhar-Ludhiana-Delhi Marg) ‘ਤੇ ਧਰਨਾ ਦੇ ਕੇ ਜਾਮ ਲਗਾ ਦਿੱਤਾ ਹੈ। ਕਿਸਾਨਾਂ ਨੇ ਫਗਵਾੜਾ ਨੇੜੇ ਹਾਈਵੇਅ ‘ਤੇ ਜਾਮ ਲਗਾਇਆ ਹੋਇਆ ਹੈ। ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਸ ਸਮੇਂ ਤੱਕ ਧਰਨਾ ਜਾਰੀ ਰਹੇਗਾ। ਕਿਸਾਨਾਂ ਨੇ ਕਿਹਾ