ਜੈਸ਼ੰਕਰ ਨੇ ਦੱਸਿਆ ਯੂਕਰੇਨ ਦੇ ਸੰ ਕਟ ਦਾ ਅਸਲੀ ਕਾਰਨ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਯੂਕਰੇਨ ਸੰ ਕਟ ਦੀ ਅਸਲੀ ਵਜ੍ਹਾ ਦੱਸੀ ਹੈ। ਜੈਸ਼ੰਕਰ ਇਸ ਸਮੇਂ ਫਰਾਂਸ ਦੌਰੇ ‘ਤੇ ਹਨ। ਪੈਰਿਸ ਵਿੱਚ ਇੱਕ ਥਿੰਕ ਟੈਂਕ ਦੇ ਪ੍ਰੋਗਰਾਮ ਵਿੱਚ ਜੈਸ਼ੰਕਰ ਨੇ ਕਿਹਾ ਕਿ ਯੂਕਰੇਨ ਨੂੰ ਲੈ ਕੇ ਜੋ ਮੌਜੂਦਾ ਸਥਿਤੀ ਹੈ, ਉਸਦੀਆਂ ਜੜਾਂ ਸੋਵੀਅਤ ਸੰਘ ਦੇ ਭੰਗ ਹੋਣ