ਅਦਾਲਤ ਨੇ ਬਜ਼ੁਰਗ ਵਿਅਕਤੀ ਦੇ ਚਾਰ ਪੁੱਤਰਾਂ ਨੂੰ ਹੁਕਮ ਦਿੱਤਾ ਕਿ ਉਹ ਆਪਣੇ ਪਿਤਾ ਨੂੰ ਦਿਨ ਵਿੱਚ ਇੱਕ ਨਾਸ਼ਤਾ ਅਤੇ ਦੋ ਵਕਤ ਦਾ ਖਾਣਾ ਦੇਣ। ਨਾਲ ਹੀ ਜੇਬ ਖ਼ਰਚ ਲਈ ਹਰ ਮਹੀਨੇ 2000 ਰੁਪਏ ਦਿਓ।