International Punjab

ਦੋ ਵਾਰੀ ਫੇਲ੍ਹ ਹੋਇਆ, ਅੰਗਰੇਜ਼ੀ ’ਚੋਂ ਆਉਂਦੀ ਸੀ ਕੰਪਾਰਟਮੈਂਟ, ਹੁਣ ਬਠਿੰਡੇ ਦਾ ਮੁੰਡਾ ਬਣਿਆ ਕੈਨੇਡਾ ਦਾ ਮੰਤਰੀ

ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਕੈਬਨਿਟ ਵਿੱਚ 4 ਪੰਜਾਬੀਆਂ ਨੂੰ ਥਾਂ ਮਿਲੀ ਹੈ। ਪੰਜਾਬੀ ਮੂਲ ਦੇ ਜਗਰੂਪ ਬਰਾੜ ਨੂੰ ਕੈਨੇਡਾ ਵਿਚ ਬ੍ਰਿਟਿਸ਼ ਕੋਲੰਬੀਆਂ ਦੀ ਐਨਡੀਪੀ ਸਰਕਾਰ ਵਿਚ ਸੂਬਾ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ।

Read More