Khetibadi Lok Sabha Election 2024 Punjab

ਬਿੱਟੂ ਦੇ ਵਿਰੋਧ ਦੀ ਹੋ ਰਹੀ ਫੁੱਲ ਤਿਆਰੀ! ਥਾਂ-ਥਾਂ ਨਾਕਾਬੰਦੀ, ਪਿੰਡ ’ਚ BJP ਦੀ ‘ਐਂਟਰੀ ਬੈਨ!’

ਕਿਸਾਨ ਅੰਦੋਲਨ ਵੱਲ ਧਿਆਨ ਨਾ ਦੇਣ ਕਰਕੇ ਭਾਜਪਾ ਨੂੰ ਪੰਜਾਬ ਵਿੱਚ ਕਰੜੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਸਭਾ ਚੋਣਾਂ 2024 (Lok Sabha Elections 2024) ਦੇ ਚੋਣ ਪ੍ਰਚਾਰ ਲਈ ਭਾਜਪਾ ਲੀਡਰਾਂ ਨੂੰ ਪੰਜਾਬ ਵਿੱਚ ਥਾਂ-ਥਾਂ ’ਤੇ ਕਿਸਾਨਾਂ ਤੇ ਆਮ ਵੋਟਰਾਂ ਦਾ ਰੋਹ ਝੱਲਣਾ ਪੈ ਰਿਹਾ ਹੈ। ਇਨ੍ਹਾਂ ਆਗੂਆਂ ਵਿੱਚ ਹੰਸ ਰਾਜ ਹੰਸ ਦਾ

Read More
Punjab

ਕਣਕ ਦੀ ਫਸਲ ਨੂੰ ਲੱਗੀ ਅੱਗ, ਹੋਇਆ ਨੁਕਸਾਨ

ਜਗਰਾਓਂ (Jagraon) ਦੇ ਪਿੰਡ ਗਾਲਿਬ ਕਲਾਂ ਵਿੱਚ ਖੇਤਾਂ ਦੇ ਉਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਵਿੱਚੋਂ ਨਿਕਲੀਆਂ ਚੰਗਿਆੜੀਆਂ ਕਾਰਨ ਕਿਸਾਨਾਂ ਦੀ ਕਣਕ ਦੀ ਫਸਲ ਨੂੰ ਅੱਗ ਲੱਗ ਗਈ। ਇਸ ਘਟਨਾ ਵਿੱਚ ਚਾਰ ਦੇ ਕਰੀਬ ਕਿਸਾਨਾਂ ਦੀ ਲੱਖਾਂ ਰੁਪਏ ਦੀ ਫ਼ਸਲ ਦਾ ਨੁਕਸਾਨ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਦੇ ਖੇਤਾਂ ‘ਚ ਖੜ੍ਹੀ ਕਣਕ ਅਤੇ

Read More
Punjab

ਜਗਰਾਓਂ ‘ਚ ਔਰਤ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਜਗਰਾਓ ‘ਚ ਇਕ ਔਰਤ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਦਾ ਤਿੰਨ ਸਾਲ ਪਹਿਲਾਂ ਇਸੇ ਪਿੰਡ ਦੇ ਹੀ ਇੱਕ ਨੌਜਵਾਨ ਨਾਲ ਪ੍ਰੇਮ ਵਿਆਹ ਹੋਇਆ ਸੀ। ਫਾਹਾ ਲੈਣ ਤੋਂ ਪਹਿਲਾਂ ਔਰਤ ਦਾ ਡੇਢ ਸਾਲ ਦਾ ਬੇਟਾ ਆਪਣੀ ਗੋਦੀ ‘ਚ ਲੇਟ ਕੇ ਉੱਚੀ-ਉੱਚੀ ਰੋਣ ਲੱਗ ਪਿਆ ਅਤੇ ਉਸ ਨੇ ਆਪਣੇ ਮੋਬਾਈਲ ‘ਤੇ ਗਾਣਾ ਵਜਾ

Read More
Punjab

ਪੰਜਾਬ ‘ਚ ਦਿਲ ਦਹਿਲਾਉਣ ਵਾਲੀ ਘਟਨਾ, ਨਿਆਂ ਦੇ ਮੰਦਰ ’ਚ ਵਿਧਵਾ ਔਰਤ ਨਾਲ ਜਬਰਜਨਾਹ

ਮੋਗਾ ਦੇ ਜਗਰਾਉਂ ਤੋਂ ਬੜੀ ਮੰਦਭਾਗੀ ਖ਼ਬਰ ਆਈ ਹੈ। ਇੱਥੇ ਸਥਾਨਕ ਕੋਰਟ ਕੰਪਲੈਕਸ ਵਿੱਚ, ਵਕੀਲ ਦੇ ਕਮਰੇ ਵਿੱਚ ਇੱਕ ਫਾਇਨਾਂਸਰ ਵੱਲੋਂ ਵਿਧਵਾ ਔਰਤ ਨਾਲ ਮਾੜਾ ਕੰਮ ਕੀਤਾ ਗਿਆ ਹੈ। ਮੁਲਜ਼ਮ ਨੇ ਸ਼ਰਾਬ ਦੇ ਨਸ਼ੇ ਵਿੱਚ ਔਰਤ ਨਾਲ ਜਬਰਜਨਾਹ ਕੀਤਾ। ਪੀੜਤ ਔਰਤ ਨੂੰ ਆਪਣੀ ਧੀ ਦੀ ਪੜ੍ਹਾਈ ਲਈ ਵਿਆਜੀ ਪੈਸੇ ਚਾਹੀਦੇ ਸੀ ਤੇ ਮੁਲਜ਼ਮ ਫਾਈਨੈਂਸਰ ਨੇ

Read More