ਜਗਰਾਉਂ ਡੇਰੇ ਦੇ ਮੁੱਖ ਸੇਵਾਦਾਰਾ ‘ਤੇ ਲੱਗੇ ਜ਼ਬਰਜਨਾਹ ਦੇ ਇਲਜ਼ਾਮ! ਪੁਲਿਸ ਨੇ ਲਿਆ ਵੱਡਾ ਐਕਸ਼ਨ
ਬਿਉਰੋ ਰਿਪੋਰਟ: ਜਗਰਾਉਂ ਵਿੱਚ ਡੇਰਾ ਬਣਾ ਕੇ ਰਹਿ ਰਹੇ ਗੁਰਦੁਆਰਾ ਠਾਠਾ ਚਰਣਘਾਟ ਦੇ ਮੁੱਖ ਸੇਵਾਦਾਰ ਬਾਬਾ ਬਲਜਿੰਦਰ ਸਿੰਘ ‘ਤੇ ਜ਼ਬਰਜਨਾਹ ਦਾ ਗੰਭੀਰ ਇਲਜ਼ਾਮ ਲੱਗਿਆ ਹੈ। ਇੱਕ ਔਰਤ ਨੇ ਬਾਬਾ ਬਲਜਿੰਦਰ ਸਿੰਘ ’ਤੇ ਇਲਜ਼ਾਮ ਲਗਾਇਆ ਕਿ 2 ਸਾਲ ਪਹਿਲਾਂ ਉਸ ਦੇ ਨਾਲ ਸਰੀਰਕ ਸਬੰਧ ਰੱਖੇ। ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਬਾਬੇ ਨੇ ਸਰੀਰਕ ਸਬੰਧ ਬਣਾਏ।