ਜਗਜੀਤ ਸਿੰਘ ਡੱਲੇਵਾਲ ਨੂੰ ਖਾਸ ਕਮਰੇ ‘ਚ ਕੀਤਾ ਸ਼ਿਫਟ
ਬਿਉਰੋ ਰਿਪੋਰਟ – 26 ਨਵੰਬਰ ਤੋਂ ਮਰਨ ਵਰਤ ‘ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਇਕ ਖਾਸ ਕਮਰੇ ‘ਚ ਸ਼ਿਫਟ ਕਰ ਦਿੱਤਾ ਗਿਆ ਹੈ। ਡੱਲੇਵਾਲ ਦੇ ਸਰੀਰ ਨੂੰ ਧੁੱਪ ਤੇ ਤਾਜ਼ਾ ਹਵਾ ਦੇਣ ਲਈ ਟਰਾਲੀ ‘ਚ ਬਣਾਏ ਕਮਰੇ ‘ਚ ਸ਼ਿਫਟ ਕੀਤਾ ਗਿਆ ਹੈ। ਇਹ ਕਮਰਾ ਫਿਲਹਾਲ ਟਰਾਲੀ ‘ਚ ਬਣਾਇਆ ਗਿਆ ਹੈ ਜੋ ਸਟੇਜ ਦੇ ਨੇੜੇ