ਡੀਐਮਸੀ ‘ਚ ਬੰਦ ਕਿਸਾਨ ਆਗੂ ਨਾਲ ਕਿਸਾਨਾਂ ਦੀ ਨਹੀਂ ਹੋਣ ਦਿੱਤੀ ਮੁਲਾਕਾਤ!
ਬਿਉਰੋ ਰਿਪੋਰਟ – ਪੰਜਾਬ ਪੁਲਿਸ (Punjab Police) ਵੱਲੋਂ ਮਰਨ ਵਰਤ ਤੋਂ ਰੋਕਣ ਲਈ ਹਿਰਾਸਤ ਵਿਚ ਲਏ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ (Jagjeet Singh Dallewal) ਨੂੰ ਅੱਜ ਕਈ ਕਿਸਾਨ ਲੀਡਰ ਲੁਧਿਆਣਾ ਦੀ ਡੀਐਮਸੀ ਵਿਚ ਮਿਲਣ ਲਈ ਗਏ ਪਰ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ ਗਿਆ, ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਹੰਗਾਮਾ ਕਰ ਦਿੱਤਾ ਗਿਆ। ਪੁਲਿਸ ਮੁਲਾਜ਼ਮਾਂ ਨੇ