India

RSS ਦੇ ਵਿਸਤਾਰ ‘ਚ ਬੀਜੇਪੀ ਦੇ ਉਪ ਰਾਸ਼ਟਰਪਤੀ ਦੇ ਉਮੀਦਵਾਰ ਜਗਦੀਪ ਧਨਖੜ ਦਾ ਸੀ ਅਹਿਮ ਰੋਲ,ਕਿਉਂ ਕੈਪਟਨ ਰੇਸ ਤੋਂ ਹੋਏ ਬਾਹਰ ?

ਬੀਜੇਪੀ ਨੇ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੂੰ ਉਪ ਰਾਸ਼ਟਰਪਤੀ ਦਾ ਉਮੀਦਵਾਰ ਬਣਾਇਆ ਹੈ ‘ਦ ਖ਼ਾਲਸ ਬਿਊਰੋ : NDA ਨੇ ਉਪ ਰਾਸ਼ਟਰਪਤੀ ਦੇ ਲਈ ਆਪਣਾ ਉਮੀਦਵਾਰ ਐਲਾਨ ਕਰ ਦਿੱਤਾ ਹੈ । ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੂੰ ਬੀਜੇਪੀ ਨੇ ਉਪ ਰਾਸ਼ਟਰਪਤੀ ਦੀ ਚੋਣ ਲਈ ਚੁਣਿਆ ਹੈ। ਮੌਜੂਦਾ ਸਿਆਸੀ ਸਮੀਕਰਣ ਮੁਤਾਬਿਕ ਜਗਦੀਪ ਧਨਖੜ ਦਾ

Read More