ਕੈਨੇਡਾ ਵਿੱਚ ਜਗਨਨਾਥ ਰੱਥ ਯਾਤਰਾ ‘ਤੇ ਸੁੱਟੇ ਗਏ ਅੰਡੇ: ਭਾਰਤੀ ਵਿਦੇਸ਼ ਮੰਤਰਾਲੇ ਨੇ ਦਿੱਤੀ ਸਖ਼ਤ ਪ੍ਰਤੀਕਿਰਿਆ
11 ਜੁਲਾਈ 2025 ਨੂੰ ਕੈਨੇਡਾ ਦੇ ਟੋਰਾਂਟੋ ਵਿੱਚ ਇਸਕਾਨ ਦੀ 53ਵੀਂ ਜਗਨਨਾਥ ਰੱਥ ਯਾਤਰਾ ਦੌਰਾਨ ਸ਼ਰਧਾਲੂਆਂ ‘ਤੇ ਇਮਾਰਤਾਂ ਦੀਆਂ ਛੱਤਾਂ ਤੋਂ ਅੰਡੇ ਸੁੱਟੇ ਜਾਣ ਦੀ ਘਟਨਾ ਨੇ ਵਿਵਾਦ ਪੈਦਾ ਕਰ ਦਿੱਤਾ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਵੀਡੀਓ ਵਿੱਚ ਟੋਰਾਂਟੋ ਦੀਆਂ ਸੜਕਾਂ ‘ਤੇ ਟੁੱਟੇ ਅੰਡੇ ਦਿਖਾਈ ਦਿੱਤੇ, ਜਦੋਂ ਸ਼ਰਧਾਲੂ ਨੱਚਦੇ ਅਤੇ ਭਜਨ ਗਾਉਂਦੇ ਹੋਏ ਯਾਤਰਾ ਵਿੱਚ