ਸੋਸ਼ਲ ਮੀਡਿਆ ਤੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਮੰਦ ਭਾਗਾ:ਗਿਆਨੀ ਹਰਪ੍ਰੀਤ ਸਿੰਘ
‘ਦ ਖਾਲਸ ਬਿਉਰੋ : ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਜੀ ਨੇ ਇਕ ਬਿਆਨ ਜਾਰੀ ਕਰ ਕੇ ਇਹ ਕਿਹਾ ਹੈ ਕਿ ਕਿਸੇ ਵੀ ਵਜਾ ਕਰਕੇ ਸੋਸ਼ਲ ਮੀਡਿਆ ਤੇ ਇਕ ਖਾਸ ਫਿਰਕੇ ਨੂੰ ਮਾਰਨ ਦੀਆਂ ਧਮਕੀਆਂ ਦੇਣਾ ਵੀ ਕਿਸੇ ਅੱਤਵਾਦ ਤੋਂ ਘੱਟ ਨਹੀਂ।ਪ੍ਰਧਾਨ ਮੰਤਰੀ ਮੋਦੀ ਦੇ ਬਿਨਾਂ ਰੈਲੀ ਕੀਤੀਆਂ ਵਾਪਸ ਮੁੜ ਜਾਣ ਤੇ ਬੋਲਦਿਆਂ