ਇਸਰੋ ਦਾ EOS-08 ਉਪਗ੍ਰਹਿ 9:17 ਵਜੇ ਹੋਵੇਗਾ ਲਾਂਚ, ਇੱਕ ਸਾਲ ਦਾ ਮਿਸ਼ਨ
ਚੇਨਈ : ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਅੱਜ ਸਵੇਰੇ 9:17 ਵਜੇ ਦੇਸ਼ ਦੇ ਸਭ ਤੋਂ ਛੋਟੇ ਰਾਕੇਟ SSLV-D3 ‘ਤੇ ਧਰਤੀ ਨਿਰੀਖਣ ਉਪਗ੍ਰਹਿ-8 (EOS-08) ਲਾਂਚ ਕਰੇਗੀ। ਇਸ ਉਪਗ੍ਰਹਿ ਨੂੰ ਧਰਤੀ ਦੇ ਪੰਧ ਤੋਂ ਕਰੀਬ 450 ਕਿਲੋਮੀਟਰ ਬਾਹਰ ਸਥਾਪਿਤ ਕੀਤਾ ਜਾਵੇਗਾ। ਇਹ ਇੱਕ ਸਾਲ ਤੱਕ ਕੰਮ ਕਰੇਗਾ। EOS-08 ਸੈਟੇਲਾਈਟ ਦਾ ਉਦੇਸ਼ ਵਾਤਾਵਰਣ ਅਤੇ ਆਫ਼ਤ ਬਾਰੇ ਸਹੀ ਜਾਣਕਾਰੀ