ISRO EOS-09 ਸੈਟੇਲਾਈਟ ਮਿਸ਼ਨ ‘ਤੀਜੇ ਪੜਾਅ’ ਵਿੱਚ ਅਸਫਲ, ਇਸਰੋ ਨੇ ਕਿਹਾ- ਅਸੀਂ ਵਾਪਸ ਆਵਾਂਗੇ
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੂੰ ਵੱਡਾ ਝਟਕਾ ਲੱਗਾ ਹੈ, ਕਿਉਂਕਿ ਇਸਦਾ ਧਰਤੀ ਨਿਰੀਖਣ ਸੈਟੇਲਾਈਟ EOS-09 ਮਿਸ਼ਨ ਅਸਫਲ ਹੋ ਗਿਆ। ਇਸਰੋ ਨੇ 18 ਮਈ 2025 ਨੂੰ ਸਵੇਰੇ 5:59 ਵਜੇ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਪੋਲਰ ਸੈਟੇਲਾਈਟ ਲਾਂਚ ਵਹੀਕਲ (PSLV-C61) ਰਾਹੀਂ ਆਪਣਾ 101ਵਾਂ ਸੈਟੇਲਾਈਟ EOS-09 ਲਾਂਚ ਕੀਤਾ, ਪਰ ਇਹ ਮਿਸ਼ਨ ਸਫਲ ਨਹੀਂ ਹੋ ਸਕਿਆ।