ਇਜ਼ਰਾਈਲ ਨੇ ਈਰਾਨੀ ਰੱਖਿਆ ਮੰਤਰਾਲੇ ‘ਤੇ ਕੀਤਾ ਹਮਲਾ , ਹੁਣ ਤੱਕ 138 ਇਰਾਨੀਆਂ ਦੀ ਹੋਈ ਮੌਤ
ਈਰਾਨ ਅਤੇ ਇਜ਼ਰਾਈਲ ਨੇ ਸ਼ਨੀਵਾਰ ਦੇਰ ਰਾਤ ਇੱਕ ਵਾਰ ਫਿਰ ਇੱਕ ਦੂਜੇ ‘ਤੇ ਕਈ ਮਿਜ਼ਾਈਲਾਂ ਦਾਗੀਆਂ। ਦੋਵਾਂ ਦੇਸ਼ਾਂ ਵਿਚਕਾਰ ਪਿਛਲੇ 48 ਘੰਟਿਆਂ ਤੋਂ ਟਕਰਾਅ ਜਾਰੀ ਹੈ। ਇਜ਼ਰਾਈਲ ਦਾ ਦਾਅਵਾ ਹੈ ਕਿ ਉਸਨੇ ਤਹਿਰਾਨ ਵਿੱਚ ਰੱਖਿਆ ਮੰਤਰਾਲੇ ਨੂੰ ਨਿਸ਼ਾਨਾ ਬਣਾਇਆ ਹੈ। ਇਸ ਤੋਂ ਇਲਾਵਾ, ਤਹਿਰਾਨ ਅਤੇ ਬੁਸ਼ਹਿਰ ਵਿੱਚ ਤੇਲ ਡਿਪੂਆਂ ਅਤੇ ਗੈਸ ਰਿਫਾਇਨਰੀਆਂ ਸਮੇਤ 150 ਤੋਂ