International Khaas Lekh Khalas Tv Special Video

ਅਮਰੀਕਾ-ਇਜ਼ਰਾਈਲ ਦੀ ਆਪਸ ‘ਚ ਖੜਕੀ, ਹੁਣ ਕਿਹੜੇ ਮੋੜ ਲਊ ਜੰਗ

ਈਰਾਨ, ਇਜ਼ਰਾਈਲ ਅਤੇ ਅਮਰੀਕਾ ਵਿਚਾਲੇ ਵਧਦਾ ਤਣਾਅ ਪੂਰੀ ਦੁਨੀਆ ਲਈ ਵੱਡੇ ਖਤਰੇ ਦਾ ਸੰਕੇਤ ਬਣ ਰਿਹਾ ਹੈ। ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਗੱਲਾਂ ਨੂੰ ਅਣਸੁਣਿਆ ਕਰਕੇ ਲੈਬਨਾਨ ਤੋਂ ਬਾਅਦ ਹੁਣ ਈਰਾਨ ਉੱਤੇ ਵੀ ਹਮਲੇ ਕਰ ਰਹੇ ਹਨ। ਇਸ ਨਾਲ ਨਾ ਸਿਰਫ ਮਿਡਲ ਈਸਟ ਵਿਚ ਤਣਾਅ ਵਧ ਰਿਹਾ ਹੈ ਬਲਕਿ ਵਿਸ਼ਵ

Read More
India

ਨੇਤਨਯਾਹੂ ਨੇ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ, AI ਫੋਟੋ ਪੋਸਟ ਕੀਤੀ ਸਾਂਝੀ

2025 ਦਾ ਨੋਬਲ ਸ਼ਾਂਤੀ ਪੁਰਸਕਾਰ ਆਖਰਕਾਰ ਨਿਹੋਨ ਹਿਡੰਕਯੋ ਨੂੰ ਮਿਲਿਆ ਹੈ, ਜੋ ਜਾਪਾਨ ਦੀ ਇੱਕ ਸੰਸਥਾ ਹੈ ਜੋ ਪਿਛਲੇ 50 ਸਾਲਾਂ ਤੋਂ ਏਟਮੀ ਹਥਿਆਰਾਂ ਨੂੰ ਖਤਮ ਕਰਨ ਲਈ ਕੰਮ ਕਰ ਰਹੀ ਹੈ। ਨਾਰਵੇਈ ਨੋਬਲ ਕਮੇਟੀ ਨੇ 10 ਅਕਤੂਬਰ ਨੂੰ ਓਸਲੋ ਵਿੱਚ ਇਸਦਾ ਐਲਾਨ ਕੀਤਾ, ਜਿਸ ਵਿੱਚ ਸੰਸਥਾ ਨੂੰ ਯੂਐੱਨ ਅਤੇ ਅੰਤਰਰਾਸ਼ਟਰੀ ਸੰਮੇਲਨਾਂ ਵਿੱਚ ਨੀਤੀ ਨਿਰਮਾਣ

Read More
International

ਈਰਾਨ ਦੇ ਧਾਰਮਿਕ ਆਗੂ ਨੇ ਟਰੰਪ ਅਤੇ ਨੇਤਨਯਾਹੂ ਵਿਰੁੱਧ ਫਤਵਾ ਕੀਤਾ ਜਾਰੀ

ਈਰਾਨ ਦੇ ਸਭ ਤੋਂ ਸੀਨੀਅਰ ਸ਼ੀਆ ਧਰਮ ਗੁਰੂ, ਗ੍ਰੈਂਡ ਅਯਾਤੁੱਲਾ ਨਾਸਿਰ ਮਕਾਰਿਮ ਸ਼ੀਰਾਜ਼ੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵਿਰੁੱਧ ਇੱਕ ਧਾਰਮਿਕ ਫਤਵਾ ਜਾਰੀ ਕੀਤਾ ਹੈ। ਭਾਸਕਰ ਦੀ ਖ਼ਬਰ ਦੇ ਮੁਤਾਬਕ ਉਸਨੇ ਇਨ੍ਹਾਂ ਦੋਵਾਂ ਨੇਤਾਵਾਂ ਨੂੰ ਅੱਲ੍ਹਾ ਦੇ ਦੁਸ਼ਮਣ ਕਿਹਾ ਹੈ। ਉਸਨੇ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਇੱਕਜੁੱਟ ਹੋਣ ਅਤੇ

Read More
International

ਨੇਤਨਯਾਹੂ ਦਾ ਦਾਅਵਾ: ਇਜ਼ਰਾਈਲ ਨੇ ਜਿੱਤੀ ਜੰਗ, ਕਿਹਾ ਸਾਡੀ ਗਰਜ ਨਾਲ ਕੰਬਿਆ ਤਹਿਰਾਨ

ਇਜ਼ਰਾਈਲ ਅਤੇ ਈਰਾਨ ਵਿਚਕਾਰ ਜੰਗ ਦੇ 12ਵੇਂ ਦਿਨ, ਯਾਨੀ ਮੰਗਲਵਾਰ ਨੂੰ, ਜੰਗਬੰਦੀ ਹੋਈ। ਦੋਵਾਂ ਦੇਸ਼ਾਂ ਨੇ ਇਸਦੀ ਪੁਸ਼ਟੀ ਕੀਤੀ ਹੈ ਅਤੇ ਇਸ ਜੰਗ ਵਿੱਚ ਆਪਣੀ ਜਿੱਤ ਦਾ ਦਾਅਵਾ ਵੀ ਕੀਤਾ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਨੇ ਈਰਾਨ ਵਿਰੁੱਧ ਇੱਕ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਹੈ, ਜਿਸਨੂੰ ਪੀੜ੍ਹੀਆਂ ਤੱਕ ਯਾਦ ਰੱਖਿਆ

Read More
India International

ਇਰਾਨ ‘ਤੇ ਹਮਲੇ ਤੋਂ ਬਾਅਦ ਨੇਤਨਯਾਹੂ ਨੇ PM ਮੋਦੀ ਨਾਲ ਕੀਤੀ ਗੱਲਬਾਤ

ਇਜ਼ਰਾਈਲ ਨੇ ਲਗਾਤਾਰ ਦੂਜੇ ਦਿਨ ਈਰਾਨ ‘ਤੇ ਹਵਾਈ ਹਮਲੇ ਕੀਤੇ। ਸ਼ੁੱਕਰਵਾਰ ਦੇਰ ਰਾਤ ਇਜ਼ਰਾਈਲੀ ਲੜਾਕੂ ਜਹਾਜ਼ਾਂ ਨੇ ਫਿਰ ਈਰਾਨ ਦੇ ਪ੍ਰਮਾਣੂ ਸਥਾਨਾਂ ਨੂੰ ਨਿਸ਼ਾਨਾ ਬਣਾਇਆ। ਇਜ਼ਰਾਈਲੀ ਹਮਲਿਆਂ ਵਿੱਚ ਹੁਣ ਤੱਕ 78 ਲੋਕ ਮਾਰੇ ਗਏ ਹਨ ਅਤੇ 350 ਤੋਂ ਵੱਧ ਜ਼ਖਮੀ ਹੋਏ ਹਨ। ਹਮਲੇ ਵਿੱਚ ਕਈ ਚੋਟੀ ਦੇ ਫੌਜੀ ਕਮਾਂਡਰ ਅਤੇ ਪ੍ਰਮਾਣੂ ਵਿਗਿਆਨੀ ਵੀ ਮਾਰੇ ਗਏ

Read More
International

ਅੰਤਰਰਾਸ਼ਟਰੀ ਅਦਾਲਤ ’ਚ ਨੇਤਨਯਾਹੂ ਵਿਰੁੱਧ ਜੰਗੀ ਅਪਰਾਧ ਦੇ ਦੋਸ਼ ਤੈਅ; ਗ੍ਰਿਫਤਾਰੀ ਵਾਰੰਟ ਜਾਰੀ

ਬਿਉਰੋ ਰਿਪੋਰਟ: ਅੰਤਰਰਾਸ਼ਟਰੀ ਅਪਰਾਧਿਕ ਅਦਾਲਤ (ICC) ਨੇ ਵੀਰਵਾਰ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਖਿਲਾਫ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਅਦਾਲਤ ਨੇ ਨੇਤਨਯਾਹੂ ’ਤੇ ਗਾਜ਼ਾ ’ਚ ਯੁੱਧ ਅਪਰਾਧ ਅਤੇ ਮਨੁੱਖਤਾ ਵਿਰੁੱਧ ਅਪਰਾਧਾਂ ਦਾ ਦੋਸ਼ ਲਗਾਇਆ ਹੈ। ਆਈਸੀਸੀ ਨੇ ਮੰਨਿਆ ਕਿ ਹਮਾਸ ਨੂੰ ਖ਼ਤਮ ਕਰਨ ਦੀ ਆੜ ਵਿੱਚ ਇਜ਼ਰਾਈਲੀ ਫ਼ੌਜ ਬੇਗੁਨਾਹਾਂ ਨੂੰ ਮਾਰ ਕੇ

Read More