ਟਰੰਪ ਦੀ ਹਮਾਸ ਨੂੰ ਚਿਤਾਵਨੀ, ਕਿਹਾ “‘ਹਮਾਸ ਨੂੰ ਚੰਗਾ ਹੋਣਾ ਪਵੇਗਾ ਨਹੀਂ ਤਾਂ ਸਫਾਇਆ ਹੋ ਜਾਵੇਗਾ”
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਮਾਸ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਸਨੇ ਇਜ਼ਰਾਈਲ ਨਾਲ ਹੋਈ ਜੰਗਬੰਦੀ ਦੀ ਪਾਲਣਾ ਨਾ ਕੀਤੀ, ਤਾਂ ਉਸਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਜਾਵੇਗਾ। ਟਰੰਪ ਨੇ ਕਿਹਾ ਕਿ ਮੱਧ ਪੂਰਬ ਵਿੱਚ ਪਹਿਲੀ ਵਾਰ ਸ਼ਾਂਤੀ ਸਥਾਪਿਤ ਹੋ ਰਹੀ ਹੈ, ਪਰ ਹਮਾਸ ਨੂੰ “ਚੰਗਾ ਵਿਵਹਾਰ” ਕਰਨਾ ਹੋਵੇਗਾ, ਨਹੀਂ ਤਾਂ ਗੰਭੀਰ ਨਤੀਜੇ