ਇਜ਼ਰਾਈਲ ਵਿੱਚ ਯਰੂਸ਼ਲਮ ਦੇ ਬਾਹਰਵਾਰ ਅੱਗ ਲੱਗ ਗਈ: ਲੋਕ ਆਪਣੇ ਵਾਹਨ ਛੱਡ ਕੇ ਸੜਕਾਂ ‘ਤੇ ਭੱਜ ਗਏ
ਇਜ਼ਰਾਈਲੀ ਸ਼ਹਿਰ ਯੇਰੂਸ਼ਲਮ ਦੇ ਬਾਹਰਵਾਰ ਬੁੱਧਵਾਰ ਨੂੰ ਅੱਗ ਲੱਗ ਗਈ। ਇਹ ਅੱਗ ਇਸਤਾਓਲ ਦੇ ਜੰਗਲ ਵਿੱਚ ਲੱਗੀ ਹੈ ਅਤੇ ਤੇਜ਼ੀ ਨਾਲ ਫੈਲ ਰਹੀ ਹੈ। ਇਸ ਨਾਲ ਕਈ ਸੜਕਾਂ ਵੀ ਪ੍ਰਭਾਵਿਤ ਹੋਈਆਂ ਹਨ, ਜਿਸ ਕਾਰਨ ਲੋਕਾਂ ਨੂੰ ਆਪਣੇ ਵਾਹਨ ਸੜਕਾਂ ‘ਤੇ ਛੱਡ ਕੇ ਭੱਜਣਾ ਪਿਆ ਹੈ। ਸਰਕਾਰ ਨੇ ਸਥਿਤੀ ਨੂੰ ਕਾਬੂ ਕਰਨ ਲਈ ਫੌਜ ਤਾਇਨਾਤ ਕਰ