ਇਜ਼ਰਾਈਲ ਨੇ ਗਾਜ਼ਾ ‘ਤੇ ਫਿਰ ਕੀਤਾ ਹਮਲਾ, 30 ਦੀ ਮੌਤ, 20 ਦਿਨ ਪਹਿਲਾਂ ਹੋਇਆ ਸੀ ਸਮਝੌਤਾ
ਗਾਜ਼ਾ ਵਿੱਚ ਇਜ਼ਰਾਈਲ ਅਤੇ ਹਮਾਸ ਵਿਚਕਾਰ ਤਣਾਅ ਫਿਰ ਵਧ ਗਿਆ ਹੈ। ਮੰਗਲਵਾਰ (28 ਅਕਤੂਬਰ 2025) ਨੂੰ ਇਜ਼ਰਾਈਲ ਨੇ ਗਾਜ਼ਾ ਵਿੱਚ ਵਿਆਪਕ ਹਵਾਈ ਹਮਲੇ ਕੀਤੇ, ਜਿਨ੍ਹਾਂ ਵਿੱਚ ਘੱਟੋ-ਘੱਟ 30 ਫਲਸਤੀਨੀ ਮਾਰੇ ਗਏ। ਗਾਜ਼ਾ ਸਿਵਲ ਡਿਫੈਂਸ ਅਤੇ ਹਸਪਤਾਲਾਂ ਅਨੁਸਾਰ, ਹਮਲੇ ਗਾਜ਼ਾ ਸਿਟੀ (ਸਬਰਾ ਖੇਤਰ ਵਿੱਚ ਘਰ ਤੇ ਬੰਬਾਰੀ ਨਾਲ 3 ਔਰਤਾਂ ਸਮੇਤ 4 ਮੌਤਾਂ), ਖਾਨ ਯੂਨਿਸ (5
