ਪਹਿਲਾਂ ਹਮਲਾ ਅਤੇ ਹੁਣ ਈਰਾਨ ਨੇ ਇਜ਼ਰਾਈਲ ਨੂੰ ਦਿੱਤੀ ਧਮਕੀ, ਕਿਹਾ….
- by Gurpreet Singh
- April 16, 2024
- 0 Comments
ਰੂਸ-ਯੂਕਰੇਨ ਅਤੇ ਫਲਸਤੀਨ-ਇਜ਼ਰਾਈਲ(Russia-Ukraine and Palestine-Israel) ਤੋਂ ਬਾਅਦ ਹੁਣ ਦੁਨੀਆ ‘ਚ ਇਕ ਹੋਰ ਜੰਗ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਈਰਾਨ ਨੇ ਇਜ਼ਰਾਈਲ ‘ਤੇ ਮਿਜ਼ਾਈਲਾਂ(Iran Attacks Israel )ਦਾਗ ਕੇ ਨਵੀਂ ਜੰਗ ਦਾ ਸੱਦਾ ਦਿੱਤਾ ਹੈ। ਹੁਣ ਦੁਨੀਆ ਇਜ਼ਰਾਈਲ ਦੇ ਜਵਾਬੀ ਹਮਲੇ ਤੋਂ ਡਰੀ ਹੋਈ ਹੈ। ਇਜ਼ਰਾਈਲ ਨੇ ਸਹੁੰ ਖਾਧੀ ਹੈ ਕਿ ਉਹ ਈਰਾਨ ਤੋਂ ਬਦਲਾ ਲਵੇਗਾ
ਅਮਰੀਕਾ ਨੇ ਇਜ਼ਰਾਈਲ ਨੂੰ ਕਿਹਾ- ਅਸੀਂ ਈਰਾਨ ‘ਤੇ ਜਵਾਬੀ ਹਮਲੇ ਦਾ ਸਮਰਥਨ ਨਹੀਂ ਕਰਾਂਗੇ
- by Gurpreet Singh
- April 15, 2024
- 0 Comments
ਈਰਾਨ ਦੇ ਇਜ਼ਰਾਈਲ(Iran Attacks Israel) ‘ਤੇ ਹਮਲੇ ਤੋਂ ਬਾਅਦ ਦੁਨੀਆ ਭਰ ‘ਚ ਬੇਚੈਨੀ ਵਧ ਗਈ ਹੈ। ਦੁਨੀਆ ਦੇ ਪ੍ਰਮੁੱਖ ਦੇਸ਼ਾਂ ਅਤੇ ਨੇਤਾਵਾਂ ਨੇ ਦੋਹਾਂ ਦੇਸ਼ਾਂ ਵਿਚਾਲੇ ਚੱਲ ਰਹੇ ਸੰਘਰਸ਼ ਨੂੰ ਰੋਕਣ ਦੀ ਅਪੀਲ ਕੀਤੀ ਹੈ, ਤਾਂ ਜੋ ਹਿੰਸਾ ਅਤੇ ਸੰਘਰਸ਼ ਨਾ ਫੈਲੇ। ਇਸ ਦੌਰਾਨ ਇਜ਼ਰਾਈਲ ‘ਤੇ ਡਰੋਨ ਅਤੇ ਮਿਜ਼ਾਈਲਾਂ ਨਾਲ ਹਮਲਾ ਕਰਨ ਤੋਂ ਬਾਅਦ ਅਮਰੀਕਾ ਨੇ
ਇਰਾਨ ਦਾ ਇਜ਼ਰਾਈਲ ‘ਤੇ ਹਮਲਾ, ਇਜ਼ਰਾਈਲ ਨੇ ਕਿਹਾ ‘ ਮਾਮਲਾ ਹਾਲੇ ਖਤਮ ਨਹੀਂ ਹੋਇਆ’
- by Gurpreet Singh
- April 14, 2024
- 0 Comments
ਸੀਰੀਆ ਵਿਚ ਈਰਾਨੀ ਟਿਕਾਣਿਆਂ ‘ਤੇ ਇਜ਼ਰਾਈਲ ਦੇ ਹਵਾਈ ਹਮਲੇ ਤੋਂ ਬਾਅਦ ਪੱਛਮੀ ਏਸ਼ੀਆ ਵਿਚ ਕੁਝ ਵੱਡਾ ਹੋਣ ਦਾ ਡਰ ਸੀ। ਹੁਣ ਇਹ ਖਦਸ਼ਾ ਸੱਚ ਸਾਬਤ ਹੋ ਗਿਆ ਹੈ। ਈਰਾਨ ਨੇ ਦਰਜਨਾਂ ਡਰੋਨ ਅਤੇ ਮਿਜ਼ਾਈਲਾਂ ਨਾਲ ਇਜ਼ਰਾਈਲ(Iran Attacks Israel) ‘ਤੇ ਹਮਲਾ ਕੀਤਾ। ਹਾਲਾਂਕਿ, ਇਜ਼ਰਾਈਲੀ ਫੌਜੀ ਅਧਿਕਾਰੀਆਂ ਨੇ ਸਿਰਫ ਇੱਕ ਫੌਜੀ ਬੇਸ ਨੂੰ ਮਾਮੂਲੀ ਨੁਕਸਾਨ ਦਾ ਦਾਅਵਾ
