ਆਈਪੀਐੱਲ : ਸਟੇਡੀਅਮ ਵਿੱਚ ਫਿਰ ਲੱਗਣਗੇ ਚੌਕੇ-ਛਿੱਕੇ ਤੇ ਕ੍ਰਿਕਟ ਪ੍ਰੇਮੀਆਂ ਦੀਆਂ ਰੌਣਕਾਂ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-19 ਸਤੰਬਰ ਤੋਂ ਦੁਬਈ ਵਿੱਚ ਸ਼ੁਰੂ ਹੋਣ ਵਾਲੇ ਆਈਪੀਐੱਲ-2021 ਦੇ ਮੈਚਾਂ ਲਈ ਇਸ ਵਾਰ ਸਟੇਡੀਅਮ ਵਿੱਚ ਦਰਸ਼ਕ ਵੀ ਮੌਜੂਦ ਰਹਿਣਗੇ। ਇਹ ਜਾਣਕਾਰੀ ਬੀਸੀਸੀਆਈ ਨੇ ਆਪਣੇ ਇਕ ਬਿਆਨ ਵਿੱਚ ਦਿੱਤੀ ਹੈ। ਬੀਬੀਸੀਆਈ ਨੇ ਕਿਹਾ ਹੈ ਕਿ ਇਹ ਇੱਕ ਵੱਡਾ ਮੌਕਾ ਹੈ ਕਿ ਕੋਰੋਨਾ ਦੀਆਂ ਦਿੱਕਤਾਂ ਪਾਰ ਕਰਕੇ ਆਈਪੀਐੱਲ ਵਿੱਚ ਦਰਸ਼ਕਾਂ ਦਾ