ਦੁਨੀਆ ਨੂੰ ਵੱਡੀ ਮੁਸੀਬਤ ਤੋਂ ਬਚਾਉਣ ਦਾ ਕੱਢਿਆ ਰਾਹ
ਲੁਧਿਆਣਾ ਦੇ ਬੀਸੀਐਮ ਸਕੂਲ ਦੇ ਵਿਦਿਆਰਥੀਆਂ ਨੇ ਲਿਥੀਅਮ ਬੈਟਰੀਆਂ ਨੂੰ ਰਿਸਾਈਕਲ ਕਰਨ ਦੀ ਕਾਢ ਕੱਢੀ ਹੈ।
ਲੁਧਿਆਣਾ ਦੇ ਬੀਸੀਐਮ ਸਕੂਲ ਦੇ ਵਿਦਿਆਰਥੀਆਂ ਨੇ ਲਿਥੀਅਮ ਬੈਟਰੀਆਂ ਨੂੰ ਰਿਸਾਈਕਲ ਕਰਨ ਦੀ ਕਾਢ ਕੱਢੀ ਹੈ।
ਅਮਰੀਕਾ : ਕੈਲੀਫੋਰਨੀਆ ਵਿੱਚ SLAC ਨੈਸ਼ਨਲ ਐਕਸਲੇਟਰ ਲੈਬਾਰਟਰੀ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਡਿਜੀਟਲ ਕੈਮਰੇ ਦਾ ਉਦਘਾਟਨ ਕੀਤਾ ਗਿਆ ਹੈ।ਜਿਸ ਦੀ ਉਚਾਈ 1.65 ਮੀਟਰ ਹੈ। ਖਗੋਲ-ਵਿਗਿਆਨ ਲਈ ਦੁਨੀਆ ਦਾ ਸਭ ਤੋਂ ਵੱਡੇ ਇਸ ਡਿਜੀਟਲ ਕੈਮਰੇ ਦੀ ਉਚਾਈ ਇੱਕ ਕਾਰ ਨਾਲੋਂ ਜਿਆਦਾ ਹੈ, ਇਸ ਵਿੱਚ 266 ਆਈਫੋਨਾਂ ਜਿੰਨਾ ਪਿਕਸਲ ਹੈ ਅਤੇ ਅਗਲੇ 10 ਸਾਲਾਂ ਵਿੱਚ,