ਅੰਤਰਰਾਸ਼ਟਰੀ ਡਰੱ ਗ ਰੈਕੇਟ ਦਾ ਪਰਦਾ ਫਾ ਸ਼
‘ਦ ਖ਼ਾਲਸ ਬਿਊਰੋ : ਪੰਜਾਬ ਪੁਲਿ ਸ ਦੇ ਐਸਟੀਐਫ਼ ਵਿੰਗ ਵੱਲੋਂ ਕਪੂਰਥਲਾ ਵਿੱਚ ਵੱਡੀ ਕਾਰ ਵਾਈ ਕਰਦੇ ਹੋਏ ਕੌਮਾਂਤਰੀ ਕਬੱਡੀ ਖਿਡਾਰੀ ਐਨਆਰਆਈ ਰਣਜੀਤ ਸਿੰਘ,ਰਿਟਾਇਰਡ ਡੀਐਸਪੀ ਵਿਮਲ ਕਾਂਤ ਅਤੇ ਇੱਕ ਏਐਸਆਈ ਮੁਨੀਸ਼ ਕੁਮਾਰ ਨੂੰ ਗ੍ਰਿਫਤਾਰ ਕਰ ਕੇ ਅੰਤਰਰਾਸ਼ਟਰੀ ਡਰੱ ਗ ਰੈ ਕੇਟ ਦਾ ਪਰਦਾਫਾਸ਼ ਕਰਨ ਦਾਅਵਾ ਕੀਤਾ ਹੈ। ਇਸ ਮਾਮਲੇ ਵਿੱਚ ਹੁਣ ਤੱਕ 12 ਵਿਅਕਤੀਆਂ ਖ਼ਿਲਾ