2 ਜੁਲਾਈ ਤੋਂ ਅੰਮ੍ਰਿਤਸਰ ਤੋਂ ਮਿਲਾਨ ਲਈ ਸਿੱਧੀ ਉਡਾਣ: NEOS ਏਅਰਲਾਈਨਜ਼ ਨੇ ਬੁਕਿੰਗ ਕੀਤੀ ਸ਼ੁਰੂ
ਅੰਮ੍ਰਿਤਸਰ ਤੋਂ ਵਿਦੇਸ਼ ਜਾਣ ਵਾਲੇ ਯਾਤਰੀਆਂ ਲਈ ਵੱਡੀ ਖੁਸ਼ਖਬਰੀ ਹੈ। ਇਟਲੀ ਦੇ ਮਿਲਾਨ ਅਤੇ ਅੰਮ੍ਰਿਤਸਰ ਵਿਚਕਾਰ NEOS ਏਅਰਲਾਈਨਜ਼ ਦੀ ਉਡਾਣ 2 ਜੁਲਾਈ 2025 ਤੋਂ ਮੁੜ ਸ਼ੁਰੂ ਹੋ ਰਹੀ ਹੈ। ਇਹ ਸੇਵਾ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ 6 ਮਈ ਨੂੰ ਬੰਦ ਹੋ ਗਈ ਸੀ, ਪਰ ਹੁਣ ਸਥਿਤੀ ਸੁਧਰਨ ‘ਤੇ ਏਅਰਲਾਈਨ ਨੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ