ਐਸਐਸਪੀ ਨੇ ਇੰਸਪੈਕਟਰ ਕੀਤਾ ਮੁਅੱਤਲ! ਡਿਊਟੀ ਸਮੇਂ ਸੀ ਸੁੱਤਾ
ਬਿਉਰੋ ਰਿਪੋਰਟ – ਮੋਹਾਲੀ ‘(Mohali) ਚ ਇਕ ਚੈਕ ਪੋਸਟ ‘ਤੇ ਰਾਤ ਸਮੇਂ ਡਿਊਟੀ ‘ਤੇ ਸੁੱਤੇ ਪਾਏ ਜਾਣ ਕਾਰਨ ਇੰਸਪੈਕਟਰ ਭੁਪਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇੰਸਪੈਕਟਰ ਭੁਪਿੰਦਰ ਸਿੰਘ ਆਪਣੀ ਕਾਰ ਵਿਚ ਸੁੱਤਾ ਪਿਆ ਸੀ। ਅੱਜ ਤੜਕੇ 3 ਵਜੇ ਮੋਹਾਲੀ ਦੇ ਐਸਐਸਪੀ ਦੀਪਕ ਪਾਰੀਕ ਵੱਲ਼ੋਂ ਚੰਡੀਗੜ੍ਹ, ਹਰਿਆਣਾ ਅਤੇ ਹਿਮਾਚਲ ਨਾਲ ਲੱਗਦੀਆਂ