ਮਾਸੂਮ ਬੱਚੀ ਦਾ ਪਿਤਾ ਵੱਲੋਂ ਬੇਰਹਿ ਮੀ ਨਾਲ ਕ ਤਲ
‘ਦ ਖ਼ਾਲਸ ਬਿਊਰੋ : ਤਰਨਤਾਰਨ ਦੀ ਰਾਮ ਦੇਵ ਕਲੋਨੀ ਵਿਚ ਇਕ ਵਿਅਕਤੀ ਨੇ ਆਪਣੀ ਪੰਜ ਮਹੀਨਿਆਂ ਦੀ ਬੱਚੀ ਨੂੰ ਜ਼ਮੀਨ ‘ਤੇ ਸੁੱਟ -ਸੁੱਟ ਕੇ ਕਥਿਤ ਤੌਰ ‘ਤੇ ਮਾ ਰ ਦਿੱਤਾ ਹੈ। ਇਹ ਮਾਮਲਾ ਪਤੀ ਪਤਨੀ ਦੇ ਝ ਗੜੇ ਦਾ ਦੱਸਿਆ ਗਿਆ ਹੈ। ਮ੍ਰਿਤਕਾ ਦੇ ਬਾਪ ਅਬਦੁਲ ਅਤੇ ਉਸਦੀ ਪਤਨੀ ਮੱਖੂ ਵਿੱਚਕਾਰ ਝਗ ੜਾ ਰਹਿੰਦਾ ਸੀ।