ਰੂਸ ਦੇ ਹਵਾਈ ਹ ਮਲੇ ਦੌਰਾਨ 35 ਵਿਅਕਤੀਆਂ ਦੀ ਮੌਤ ,134 ਜ਼ਖ਼ ਮੀ
‘ਦ ਖ਼ਾਲਸ ਬਿਊਰੋ : ਯੂਕਰੇਨ ਅਤੇ ਰੂਸ ਦੇ ਵਿਚਕਾਰ 19ਵੇਂ ਦਿਨ ਵੀ ਜੰ ਗ ਲਗਾਤਾਰ ਜਾਰੀ ਹੈ। ਰੂਸੀ ਫੌਜ ਵੱਲੋਂ ਪੋਲੈਂਡ ਦੀ ਸਰਹੱਦ ਨਾਲ ਲੱਗਦੇ ਪੱਛਮੀ ਯੂਕਰੇਨ ਵਿਚ ਸਥਿਤ ਇਕ ਫ਼ੌਜੀ ਸਿਖਲਾਈ ਅੱਡੇ ’ਤੇ ਕੀਤੇ ਗਏ ਹ ਵਾਈ ਹਮ ਲਿਆਂ ਵਿਚ 35 ਵਿਅਕਤੀਆਂ ਦੀ ਮੌ ਤ ਹੋ ਗਈ ਅਤੇ134 ਹੋਰ ਜ਼ਖ਼ ਮੀ ਹੋ ਗਏ। ਯੂਕਰੇਨ