India

ਮਹਿੰਗਾਈ ਦਰ 4% ਤੋਂ ਹੇਠਾਂ ਰਹਿ ਸਕਦੀ ਹੈ ਮਹਿੰਗਾਈ ਦਰ, ਕਰਜ਼ੇ ਦੀਆਂ ਕਿਸ਼ਤਾਂ ਘਟਣ ਦੀ ਸੰਭਾਵਨਾ

ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਨੇ ਆਮ ਲੋਕਾਂ ਨੇ ਮੱਤ ਮਾਰ ਰੱਖੀ ਹੋਈ ਹੈ। ਵੱਧ ਰਹੀ ਮਹਿੰਗਾਈ ਨੇ ਆਮ ਜਨਤਾ ਦੀ ਰਸੋਈ ਦਾ ਬਜਟ ਬਿਗਾੜਿਆ ਹੋਇਆ ਹੈ। ਇਸੇ ਦੌਰਾਨ ਦੇਸ਼ ਵਿੱਚ ਮਹਿੰਗਾਈ ਵਿੱਚ ਕਮੀ ਦੇ ਸੰਕੇਤ ਹਨ। ਫਰਵਰੀ ਵਿੱਚ ਪ੍ਰਚੂਨ ਮਹਿੰਗਾਈ ਦਰ ਜਨਵਰੀ ਦੇ ਮੁਕਾਬਲੇ ਘੱਟ ਰਹਿ ਸਕਦੀ ਹੈ। ਸਾਰੀਆਂ ਸ਼੍ਰੇਣੀਆਂ ਦੀਆਂ ਵਸਤੂਆਂ, ਖਾਸ ਕਰਕੇ

Read More