ਬ੍ਰਿਟੇਨ ਦੀ ਰਾਜਨੀਤੀ ‘ਚ ਦਖਲ ਦੇਣ ਲਈ ਸੰਸਦ ਵਿੱਚ ਹੋਈ ਘੁਸ ਪੈਠ
‘ਦ ਖ਼ਾਲਸ ਬਿਊਰੋ : ਬਰਤਾਨੀ ਸੁਰੱਖਿਆ ਏਜੰਸੀ ਐੱਮਆਈ 5 ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਇੱਕ ਕਥਿਤ ਚੀਨੀ ਏਜੰਟ ਨੇ ਬ੍ਰਿਟੇਨ ਦੀ ਰਾਜਨੀਤੀ ਵਿੱਚ ਦਖਲ ਦੇਣ ਦੇ ਲਈ ਸੰਸਦ ਵਿੱਚ ਘੁਸਪੈਠ ਕੀਤੀ ਹੈ। ਐੱਮਆਈ 5 ਵੱਲੋਂ ਦਿੱਤੀ ਗਈ ਚਿਤਾਵਨੀ ਵਿੱਚ ਕਿਹਾ ਗਿਆ ਹੈ ਕਿ ਕ੍ਰਿਸਟੀਨ ਚਿੰਗ ਕੁਈ ਲੀ ਨੇ ਚੀਨ ਦੀ ਕਮਿਊਨਿਸਟ ਪਾਰਟੀ (ਸੀਸੀਪੀ)