ਕੀ ਹੈ ਭਾਰਤ ਪਾਕਿਸਤਾਨ ਵਿਚਾਲੇ ਹੋਈ ਸਿੰਧੂ ਜਲ ਸੰਧੀ ?
‘ਦ ਖ਼ਾਲਸ ਬਿਊਰੋ (ਇਸ਼ਵਿੰਦਰ ਸਿੰਘ ਦਾਖ਼ਾ) : ਸਿੰਧੂ ਜਲ ਸੰਧੀ (Indus Waters Treaty) ਭਾਰਤ ਅਤੇ ਪਾਕਿਸਤਾਨ ਵਿਚਾਲੇ 1960 ਵਿੱਚ ਹੋਇਆ ਇੱਕ ਪਾਣੀ-ਵੰਡ ਸਮਝੌਤਾ ਹੈ। ਵਿਸ਼ਵ ਬੈਂਕ ਨੇ ਵਿਚੋਲਗੀ ਕਰਕੇ ਇਸ ਸਮਝੌਤੇ ਨੂੰ ਪੂਰ ਚੜ੍ਹਾਉਣ ਵਿੱਚ ਮਦਦ ਕੀਤੀ ਸੀ। ਭਾਵੇਂ ਦੋਵਾਂ ਮੁਲਕਾਂ ਵਿਚਕਾਰ ਗੰਭੀਰ ਰਾਜਨੀਤਿਕ ਤਣਾਅ ਅਤੇ ਏਥੋਂ ਤੱਕ ਕਿ ਜੰਗਾਂ ਵੀ ਹੋਈਆਂ ਹਨ, ਪਰ ਇਸਦੇ