Indigo ਫਲਾਈਟ ‘ਚ ਨੌਜਵਾਨ ਨੂੰ ਆਇਆ ਪੈਨਿਕ ਅਟੈਕ, ਗੁੱਸੇ ‘ਚ ਆਏ ਦੂਸਰੇ ਯਾਤਰੀ ਨੇ ਜੜ ਦਿੱਤਾ ਥੱਪੜ
ਮੁੰਬਈ-ਕੋਲਕਾਤਾ ਇੰਡੀਗੋ ਉਡਾਣ ਦੌਰਾਨ ਹੋਈ ਇੱਕ ਘਟਨਾ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਯਾਤਰੀ ਨੇ ਸਾਥੀ ਯਾਤਰੀ ਨੂੰ ਥੱਪੜ ਮਾਰਿਆ। ਮੀਡੀਆ ਰਿਪੋਰਟਾਂ ਅਨੁਸਾਰ, ਇੱਕ ਮੁਸਲਿਮ ਵਿਅਕਤੀ ਨੂੰ ਪੈਨਿਕ ਅਟੈਕ ਆਇਆ, ਜਿਸ ਕਾਰਨ ਉਸ ਨੇ ਗੈਲਰੀ ਵਿੱਚ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ਤੋਂ ਨਾਰਾਜ਼ ਹੋ ਕੇ, ਸੀਟ ‘ਤੇ ਬੈਠੇ ਇੱਕ ਹੋਰ ਯਾਤਰੀ ਨੇ