ਚੰਡੀਗੜ੍ਹ ‘ਚ ਇੰਡੀਗੋ ਦੀ ਉਡਾਣ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ 5 ਜੁਲਾਈ 2025 ਨੂੰ ਇੰਡੀਗੋ ਫਲਾਈਟ (6E108) ਨੂੰ ਬੰਬ ਦੀ ਧਮਕੀ ਮਿਲਣ ਨਾਲ ਹਫੜਾ-ਦਫੜੀ ਮਚ ਗਈ। ਇਹ ਫਲਾਈਟ ਹੈਦਰਾਬਾਦ ਤੋਂ ਸਵੇਰੇ 11:58 ਵਜੇ ਮੋਹਾਲੀ ਹਵਾਈ ਅੱਡੇ ‘ਤੇ ਉਤਰੀ ਸੀ, ਜਿਸ ਵਿੱਚ 227 ਵਿਅਕਤੀ ਸਨ, ਜਿਨ੍ਹਾਂ ਵਿੱਚ 220 ਯਾਤਰੀ, 5 ਚਾਲਕ ਦਲ ਦੇ ਮੈਂਬਰ ਅਤੇ 2 ਪਾਇਲਟ