ਪਟਨਾ ‘ਚ ਟਲਿਆ ਵੱਡਾ ਜਹਾਜ਼ ਹਾਦਸਾ, 173 ਯਾਤਰੀਆਂ ਦੇ ਸੁੱਕੇ ਸਾਹ
ਪਟਨਾ ਹਵਾਈ ਅੱਡੇ ‘ਤੇ ਬੀਤੀ ਰਾਤ ਇੱਕ ਵੱਡਾ ਜਹਾਜ਼ ਹਾਦਸਾ ਹੋਣ ਤੋਂ ਬਚ ਗਿਆ, ਜਦੋਂ ਦਿੱਲੀ ਤੋਂ ਆ ਰਹੀ ਇੰਡੀਗੋ ਦੀ ਉਡਾਣ 6E2482 ਨੂੰ ਲੈਂਡਿੰਗ ਤੋਂ ਬਾਅਦ ਅਚਾਨਕ ਦੁਬਾਰਾ ਉਡਾਣ ਭਰਨੀ ਪਈ। ਜਹਾਜ਼, ਜੋ ਰਾਤ 9:00 ਵਜੇ ਪਟਨਾ ਪਹੁੰਚਣ ਵਾਲਾ ਸੀ, 8:49 ਵਜੇ ਪਹੁੰਚ ਗਿਆ ਅਤੇ ਲੈਂਡਿੰਗ ਦੌਰਾਨ ਰਨਵੇਅ ਦੇ ਨਿਰਧਾਰਤ ਟੱਚਡਾਊਨ ਸਥਾਨ ਤੋਂ ਅੱਗੇ