ਇੰਡੀਗੋ ਸੰਕਟ: ਸੱਤਵੇਂ ਦਿਨ 200+ ਉਡਾਣਾਂ ਰੱਦ: ਸੁਪਰੀਮ ਕੋਰਟ ਨੇ ਪਟੀਸ਼ਨ ‘ਤੇ ਸੁਣਵਾਈ ਤੋਂ ਕੀਤਾ ਇਨਕਾਰ
ਇੰਡੀਗੋ ਏਅਰਲਾਈਨਜ਼ ਦਾ ਸੰਕਟ ਅੱਜ ਵੀ ਜਾਰੀ ਹੈ। 8 ਦਸੰਬਰ 2025 (ਸੋਮਵਾਰ) ਨੂੰ ਦੇਸ਼ ਦੇ ਵੱਡੇ ਹਵਾਈ ਅੱਡਿਆਂ ਤੋਂ 200 ਤੋਂ ਵੱਧ ਉਡਾਣਾਂ ਰੱਦ ਹੋਈਆਂ, ਜਦਕਿ ਐਤਵਾਰ ਨੂੰ 650 ਤੋਂ ਵੱਧ ਉਡਾਣਾਂ ਪਹਿਲਾਂ ਹੀ ਰੱਦ ਕੀਤੀਆਂ ਜਾ ਚੁੱਕੀਆਂ ਸਨ। ਸਭ ਤੋਂ ਵੱਧ ਅਸਰ ਵਾਲੇ ਹਵਾਈ ਅੱਡੇ ਰਹੇ: ਦਿੱਲੀ: 134 ਉਡਾਣਾਂ ਰੱਦ (75 ਰਵਾਨਗੀ + 59
