ਦੀਵਾਲੀ-ਛੱਠ ਦੌਰਾਨ ਹਵਾਈ ਕਿਰਾਏ ਵਧਾਉਣ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ
ਇੰਡੀਗੋ, ਏਅਰ ਇੰਡੀਆ ਅਤੇ ਸਪਾਈਸਜੈੱਟ ਵਰਗੀਆਂ ਏਅਰਲਾਈਨਾਂ ਨੇ ਦੀਵਾਲੀ ਸੀਜ਼ਨ ਲਈ 1,700 ਤੋਂ ਵੱਧ ਵਾਧੂ ਉਡਾਣਾਂ ਦਾ ਐਲਾਨ ਕੀਤਾ ਹੈ। ਇਹ ਫੈਸਲਾ ਐਤਵਾਰ ਨੂੰ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਨਾਲ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ। ਮੀਟਿੰਗ ਦੌਰਾਨ, DGCA ਨੇ ਏਅਰਲਾਈਨਾਂ ਦੇ ਮਨਮਾਨੇ ਕਿਰਾਏ ਵਾਧੇ ‘ਤੇ ਵੀ ਸਖ਼ਤੀ ਕੀਤੀ। DGCA ਨੇ ਕਿਹਾ, “ਸਿਵਲ ਏਵੀਏਸ਼ਨ