India Khaas Lekh Khalas Tv Special Video

ਪੁਰਾਣਾ ਸੋਨਾ ਧੜ੍ਹਾਧੜ੍ਹ ਕਿਉਂ ਵੇਚਣ ਲੱਗੇ ਹਨ ਭਾਰਤੀ ਲੋਕ?

ਭਾਰਤੀ ਲੋਕਾਂ ਦਾ ਸੋਨੇ ਨਾਲ ਰਿਸ਼ਤਾ ਹਮੇਸ਼ਾ ਧਾਰਮਿਕ, ਸਭਿਆਚਾਰਕ ਅਤੇ ਆਰਥਿਕ ਤੌਰ ਤੇ ਮਜ਼ਬੂਤ ਰਿਹਾ ਹੈ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਸੋਨਾ ਖਰੀਦਣ ਵਾਲਾ ਦੇਸ਼ ਹੈ, ਪਰ ਇਸ ਵੇਲੇ ਇੱਕ ਨਵੀਂ ਟਰੈਂਡ ਨਜ਼ਰ ਆ ਰਿਹਾ ਹੈ। 3 ਮਹੀਨਿਆਂ ’ਚ 50 ਹਜ਼ਾਰ ਕਿਲੋ ਪੁਰਾਣੀ ਜਵੈਲਰੀ ਵੇਚੀ ਇੰਡੀਅਨ ਬੁਲੀਅਨ ਐਂਡ ਜਵੈਲਰੀ ਐਸੋਸੀਏਸ਼ਨ ਦੇ ਅੰਕੜਿਆਂ ਮੁਤਾਬਿਕ ਅਪ੍ਰੈਲ

Read More