ਪਾਕਿਸਤਾਨ ਵਿੱਚ ਭਾਰਤੀ ਗੀਤਾਂ ‘ਤੇ ਨੱਚਣ ‘ਤੇ ਪਾਬੰਦੀ
ਪਾਕਿਸਤਾਨ ਦੇ ਪੰਜਾਬ ਸੂਬੇ ਦੇ ਉੱਚ ਸਿੱਖਿਆ ਵਿਭਾਗ ਨੇ ਸਰਕਾਰੀ ਅਤੇ ਨਿੱਜੀ ਕਾਲਜਾਂ ਵਿੱਚ ਭਾਰਤੀ ਗੀਤਾਂ ‘ਤੇ ਨੱਚਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤਹਿਤ, ਕਾਲਜਾਂ ਵਿੱਚ ਵਿਦਾਇਗੀ, ਖੇਡ ਸਮਾਰੋਹ ਅਤੇ ਹੋਰ ਸਮਾਗਮਾਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੁਆਰਾ ਭਾਰਤੀ (ਬਾਲੀਵੁੱਡ) ਗੀਤਾਂ ‘ਤੇ ਨੱਚਣ ਨੂੰ “ਅਨੈਤਿਕ” ਅਤੇ “ਅਸ਼ਲੀਲ” ਗਤੀਵਿਧੀ ਕਰਾਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦੇ