ਰੇਲਵੇ ਨੇ ਟ੍ਰੇਨਾਂ ‘ਚ 30 ਲੱਖ ਬਰਥ ਵਧਾਏ: ਬੁਕਿੰਗ ਬੰਦ ਦਾ ਸਟੇਟਸ ਨਹੀਂ ਦਿਖੇਗਾ
ਰੇਲਵੇ ਨੇ ਦੀਵਾਲੀ ਅਤੇ ਛਠ ਪੂਜਾ ‘ਤੇ ਘਰ ਜਾਣ ਵਾਲੇ ਯਾਤਰੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਹੁਣ IRCTC (ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ) ‘ਤੇ ਟਿਕਟ ਬੁੱਕਿੰਗ ਕਰਵਾਉਂਦੇ ਸਮੇਂ ਕੋਚ ਵਿੱਚ ‘ਰਿਗ੍ਰੈੱਟ’ (ਬੁੱਕਿੰਗ ਬੰਦ) ਦਾ ਸਟੇਟਸ ਨਹੀਂ ਦਿਖੇਗਾ। ਰੇਲਵੇ ਨੇ ਲਗਭਗ 30 ਲੱਖ ਬਰਥ ਵਧਾ ਦਿੱਤੀਆਂ ਹਨ, ਜਿਸ ਨਾਲ ਯਾਤਰੀਆਂ ਨੂੰ ਵਧੇਰੇ ਸਹੂਲਤ ਮਿਲੇਗੀ।ਟਿਕਟਾਂ ਦੀ