ਲੋੜ ਤੋਂ ਦੁੱਗਣਾ ਤੇਲ ਖਾ ਰਹੇ ਹਨ ਭਾਰਤੀ ਲੋਕ , ਹਰ ਰੋਜ਼ ਖਾਣ ਨਾਲ ਹੋ ਸਕਦੀਆਂ ਨੇ ਇਹ ਮੁਸ਼ਕਲਾਂ
ਭਾਰਤ ਦੇ ਮੌਸਮ ਅਤੇ ਭੂਗੋਲਿਕ ਸਥਿਤੀਆਂ ਦੇ ਹਿਸਾਬ ਨਾਲ ਮਾਹਿਰਾਂ ਦੀ ਰਾਏ ਹੈ ਕਿ ਇੱਥੇ ਲੋਕ ਇੱਕ ਸਾਲ ਵਿੱਚ 7 ਤੋਂ 10 ਕਿਲੋ ਤੇਲ ਦੀ ਖਪਤ ਕਰ ਸਕਦੇ ਹਨ। ਪਰ ਭਾਰਤ ਵਿੱਚ ਤੇਲ ਦੀ ਔਸਤ ਖਪਤ 17 ਕਿਲੋ ਸਾਲਾਨਾ ਹੈ।