ਭਾਰਤੀ ਮਿਜ਼ਾ ਈਲ ਪਾਕਿਸਤਾਨ ’ਚ ਡਿੱਗੀ, ਤਕਨੀਕੀ ਖਾਮੀ ਬਣੀ ਵਜਾ
‘ਦ ਖ਼ਾਲਸ ਬਿਊਰੋ :ਤਕਨੀਕੀ ਖਾਮੀ ਦੀ ਵਜਾ ਨਾਲ ਭਾਰਤੀ ਮਿਜ਼ਾ ਈਲ ਦੇ ਪਾਕਿਸਤਾਨ ’ਚ ਡਿੱਗਣ ਕਾਰਣ ਪਾਕਿਸਤਾਨ ਨੇ ਭਾਰਤੀ ਕੂਟਨੀਤਕ ਨੂੰ ਤਲਬ ਕਰਕੇ ਤਿੱ ਖਾ ਰੋ ਸ ਜਤਾਇਆ ਹੈ। ਭਾਰਤੀ ਇਲਾਕੇ ’ਚੋਂ ਆਈ ਮਿਜ਼ਾ ਈਲ ਕਾਰਨ ਪਾਕਿਸਤਾਨੀ ਹਵਾਈ ਖੇਤਰ ਦੀ ਬਿਨਾਂ ਕਿਸੇ ਭੜਕਾਹਟ ਦੇ ਕੀਤੀ ਗਈ ਉਲੰ ਘਣਾ ’ਤੇ ਪਾਕਿਸਤਾਨ ਨੇ ਇਸ ਮਾਮਲੇ ਦੀ ਮੁਕੰਮਲ