ਈਰਾਨ ਨੂੰ ਲੈ ਕੇ ਭਾਰਤੀ ਵਿਦੇਸ਼ ਮੰਤਰਾਲੇ ਦਾ ਅਲਰਟ, ‘ਨੌਜਵਾਨਾਂ ਨੂੰ ਝੂਠਾ ਨੌਕਰੀ ਦਾ ਵਾਅਦਾ ਕਰਕੇ ਈਰਾਨ ਲਿਜਾਇਆ ਜਾ ਰਿਹਾ ਹੈ’
ਵਿਦੇਸ਼ ਮੰਤਰਾਲੇ ਨੇ 19 ਸਤੰਬਰ 2025 ਨੂੰ ਭਾਰਤੀ ਨਾਗਰਿਕਾਂ ਲਈ ਈਰਾਨ ਯਾਤਰਾ ਸਬੰਧੀ ਇੱਕ ਐਡਵਾਇਜ਼ਰੀ ਜਾਰੀ ਕੀਤੀ, ਜਿਸ ਵਿੱਚ ਅਪਰਾਧਿਕ ਗਰੋਹਾਂ ਦੁਆਰਾ ਅਗਵਾ ਅਤੇ ਫਿਰੌਤੀ ਦੀਆਂ ਘਟਨਾਵਾਂ ਸਬੰਧੀ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ। ਮੰਤਰਾਲੇ ਨੇ ਦੱਸਿਆ ਕਿ ਹਾਲ ਦੇ ਮਾਮਲਿਆਂ ਵਿੱਚ, ਭਾਰਤੀਆਂ ਨੂੰ ਝੂਠੀਆਂ ਨੌਕਰੀਆਂ ਅਤੇ ਵੀਜ਼ਾ-ਮੁਕਤ ਪ੍ਰਵੇਸ਼ ਦੇ ਲਾਲਚ ਨਾਲ ਈਰਾਨ ਲਿਜਾਇਆ ਜਾਂਦਾ ਹੈ,