India Khaas Lekh Khalas Tv Special

ਅਪ੍ਰੇਸ਼ਨ ਸਿੰਧੂਰ ਅਤੇ ਭਾਰਤੀ ਮੀਡੀਆ ਦੀ ਕਾਰਗੁਜ਼ਾਰੀ

‘ਦ ਖ਼ਾਲਸ ਬਿਊਰੋ (ਇਸ਼ਵਿੰਦਰ ਸਿੰਘ ਦਾਖ਼ਾ) : ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਵਧਣ ਨਾਲ ਜਿੱਥੇ ਫ਼ੌਜੀ ਟਕਰਾਅ ਤੇਜ਼ ਹੋਇਆ ਓਥੇ ਹੀ ਇਸ ਦੇ ਨਾਲ ਮੀਡੀਆ ਜਾਂ ਪੱਤਰਕਾਰੀ ਦੇ ਪੱਧਰ ’ਤੇ ਵੀ ਇੱਕ ਬਰਾਬਰ ਜੰਗ ਛਿੜ ਗਈ, ਬਿਰਤਾਂਤ ਦੀ ਜੰਗ। ਜਿੱਥੇ ਦੋਵੇਂ ਮੁਲਕਾਂ ਦੇ ਮੀਡੀਆ ਅਦਾਰਿਆਂ ਨੇ ਗ਼ਲਤ ਜਾਣਕਾਰੀ ਫੈਲਾਅ ਕੇ ਆਪਣੇ ਹੀ ਲੋਕਾਂ

Read More