India International

ਕੀਵ ‘ਚ ਜ਼ਖਮੀ ਹੋਇਆ ਨੌਜਵਾਨ ਚੜਦੀ ਕਲਾ ‘ਚ

‘ਦ ਖ਼ਾਲਸ ਬਿਊਰੋ : ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਗੋਲੀ ਲੱਗਣ ਨਾਲ ਭਾਰਤੀ ਵਿਦਿਆਰਥੀ ਦੀ ਹਾਲਤ ਹੁਣ ਠੀਕ ਹੈ ਤੇ ਉਸ ਦੀ ਪਛਾਣ ਦਿੱਲੀ ਦੇ ਹਰਜੋਤ ਸਿੰਘ ਵੱਜੋਂ ਹੋਈ ਹੈ।ਹਰਜੋਤ ਨੇ ਦੱਸਿਆ ਕਿ ਫਿਲਹਾਲ ਮੇਰੀ ਹਾਲਤ ਖਤਰੇ ਤੋਂ ਬਾਹਰ ਹੈ ਅਤੇ ਇਸ ਸਮੇਂ ਮੈਂ ਹਸਪਤਾਲ ਵਿੱਚ ਹਾਂ। ਉਸ ਨੇ ਦੱਸਿਆ ਕਿ ਮੈਂ ਕੀਵ ਤੋਂ ਵੋਕਸਾਨਾ

Read More