ਭਾਰਤ ਦੀ Eye Drops ਨੂੰ ਲੈ ਕੇ ਅਮਰੀਕਾ ਦੀ ਚੇਤਾਵਨੀ ਜਾਰੀ , ਲਾਗ ਅਤੇ ਅੰਨ੍ਹੇਪਣ ਲਈ ਦੱਸਿਆ ਜ਼ਿੰਮੇਵਾਰ
ਅਮਰੀਕਾ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫ.ਡੀ.ਏ.) ਨੇ ਭਾਰਤ ਵਿੱਚ ਬਣੀਆਂ ਆਈ ਡ੍ਰੌਪਸ ਦੀ ਵਰਤੋਂ ਵਿਰੁੱਧ ਚੇਤਾਵਨੀ ਜਾਰੀ ਕੀਤੀ ਹੈ। ਨਿਊਜ਼ ਏਜੰਸੀ ਰਾਇਟਰਜ਼ ਦੇ ਅਨੁਸਾਰ, ਇਹ ਆਈ ਡ੍ਰੌਪਸ ਅਮਰੀਕਾ ਵਿੱਚ ਘੱਟੋ-ਘੱਟ 55 ਲੋਕਾਂ ਵਿੱਚ ਸੰਕਰਮਣ, ਅੰਨ੍ਹੇਪਣ ਅਤੇ ਕਈ ਸਮੱਸਿਆਵਾਂ ਲਈ ਜ਼ਿੰਮੇਵਾਰ ਹੈ, ਇੱਥੋਂ ਤੱਕ ਕਿ ਇੱਕ ਦੀ ਮੌਤ ਵੀ ਹੋਈ ਹੈ। ਐਫਡੀਏ ਨੇ ਵੀਰਵਾਰ ਨੂੰ ਕਿਹਾ