Sports

ਭਾਰਤੀ ਮਹਿਲਾ ਅੰਡਰ-19 ਟੀਮ ਨੇ ਏਸ਼ੀਆ ਕੱਪ ਕੀਤਾ ਆਪਣੇ ਨਾਮ

ਬਿਉਰੋ ਰਿਪੋਰਟ – ਭਾਰਤੀ ਮਹਿਲਾ ਅੰਡਰ-19 ਟੀਮ ਨੇ ਮਹਿਲਾ ਅੰਡਰ-19 T20 ਏਸ਼ੀਆ ਕੱਪ 2023 ਆਪਣੇ ਨਾਮ ਕਰ ਲਿਆ ਹੈ। ਭਾਰਤੀ ਟੀਮ ਨੇ ਕੁਆਲਾਲੰਪੁਰ ਵਿੱਚ ਖੇਡੇ ਗਏ ਫਾਈਨਲ ਮੈਚ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ 41 ਦੌੜਾਂ ਨਾਲ ਹਰਾ ਕੇ ਇਹ ਖਿਤਾਬ ਆਪਣੇ ਨਾਮ ਕੀਤਾ ਹੈ। ਦੱਸ ਦੇਈਏ ਕਿ ਇਸ ਮੈਚ ਦੀ ਟਾਸ ਬੰਗਲਾਦੇਸ਼ ਨੇ ਜਿੱਤੀ ਸੀ,

Read More
India Punjab

T-20 ਲਈ ਪਾਂਡਿਆ ਦੇ ਹੱਥੋ ਖੁੰਜੀ ਕਪਤਾਨੀ! ਸ੍ਰੀ ਲੰਕਾ ਦੌਰੇ ‘ਤੇ ਅਸ਼ਰਦੀਪ ਦੀ ਲੱਗੀ ਡਬਲ ਲਾਟਰੀ! ਗਿੱਲ ਲਈ ਝਟਕਾ ਤੇ ਖੁਸ਼ਖਬਰੀ ਦੋਵੇ!

ਬਿਉਰੋ ਰਿਪੋਰਟ – ਸ੍ਰੀਲੰਕਾ ਦੌਰੇ ਦੇ ਲਈ BCCI ਨੇ ਵੀਰਵਾਰ ਨੂੰ T-20 ਅਤੇ ਵਨਡੇ ਟੀਮ ਦਾ ਐਲਾਨ ਕਰ ਦਿੱਤਾ ਹੈ। T-20 ਦੀ ਕਮਾਨ ਸੂਰਿਆ ਕੁਮਾਰ ਯਾਦਵ ਨੂੰ ਸੌਂਪੀ ਗਈ ਹੈ। ਜਦਕਿ ਵਨਡੇ ਦੀ ਕਪਤਾਨੀ ਰੋਹਿਤ ਸ਼ਰਮਾ ਹੀ ਸੰਭਾਲਣਗੇ। ਵਿਰਾਟ ਕੋਹਲੀ ਨੂੰ ਵੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਟੀ-20 ਵਿੱਚ

Read More
India Sports

ਗੌਤਮ ਗੰਭੀਰ ਬਣੇ ਟੀਮ ਇੰਡੀਆ ਦੇ ਨਵੇਂ ਹੈੱਡ ਕੋਚ! ਇੰਨੇ ਸਾਲ ਲਈ ਟੀਮ ਦੀ ਕਮਾਂਡ ਸੰਭਾਲਣਗੇ

ਸਾਬਕਾ ਕ੍ਰਿਕਟਰ ਗੌਤਮ ਗੰਭੀਰ ਟੀਮ ਇੰਡੀਆ ਦੇ ਹੈਡ ਕੋਚ ਬਣ ਗਏ ਹਨ। BCCI ਸਕੱਤਰ ਜੈਸ਼ਾਹ ਨੇ ਮੰਗਲਵਾਰ ਨੂੰ ਗੌਤਮ ਗੰਭੀਰ ਨੂੰ ਹੈੱਡ ਕੋਚ ਬਣਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਐਕਸ ‘ਤੇ ਇਸ ਦੀ ਜਾਣਕਾਰੀ ਦਿੱਤੀ ਹੈ। 42 ਸਾਲ ਦੇ ਗੰਭੀਰ ‘ਦ ਵਾਲ’ ਦੇ ਨਾਂ ਨਾਲ ਮਸ਼ਹੂਰ ਰਾਹੁਲ ਦ੍ਰਵਿੜ ਦੀ ਥਾਂ ਲੈਣਗੇ। ਦ੍ਰਵਿੜ

Read More
India

T-20 ਦੀ ਚੈਂਪੀਅਨ ਟੀਮ ਇੰਡੀਆ ‘ਚ 125 ਕਰੋੜ ਦੇ ਇਨਾਮ ਦਾ ਬਟਵਾਰਾ! ਰਿਜ਼ਰਵ ਖਿਡਾਰੀ ਗਿੱਲ ਤੇ ਰਿੰਕੂ ਨੂੰ ਮਿਲਣਗੇ ਕਰੋੜਾਂ! ਚੀਫ਼਼ ਕੋਚ ਤੋਂ ਲੈਕੇ ਮਸਾਜ ਵਾਲੇ ਵੀ ਮਾਲੋਮਾਲ

ਬਿਉਰੋ ਰਿਪੋਰਟ – BCCI ਨੇ T-20 ਵਰਲਡ ਕੱਪ ਜੇਤੂ ਟੀਮ ਨੂੰ 125 ਕਰੋੜ ਰੁਪਏ ਕੈਸ਼ ਦੇਣ ਦਾ ਐਲਾਨ ਕੀਤਾ ਸੀ। ਹੁਣ ਇਸ ਇਨਾਮ ਦੇ ਬਟਵਾਰੇ ਦੀ ਰਕਮ ਵੀ ਸਾਹਮਣੇ ਆ ਗਈ ਹੈ। ਪਲੇਇੰਗ ਇਲੈਵਨ ਖਿਡਾਰੀਆਂ ਤੋਂ ਲੈਕੇ ਕੋਚ ਸਮੇਤ ਹੋਰ ਸਟਾਫ ਦੇ ਨਾਲ ਉਨ੍ਹਾਂ ਖਿਡਾਰੀਆਂ ਨੂੰ ਕਰੋੜਾਂ ਰੁਪਏ ਦਿੱਤੇ ਜਾਣਗੇ। ਜਿੰਨਾਂ ਖਿਡਾਰੀਆਂ ਨੂੰ ਇੱਕ ਵੀ

Read More
India

ਟੀਮ ਇੰਡੀਆ ਦੇ ਨਵੇਂ ਹੈੱਡ ਕੋਚ ਦਾ ਨਾਂ ਤਕਰੀਬਨ ਤੈਅ! ਵਿਰਾਟ ਦਾ ਸਭ ਤੋਂ ਵੱਡਾ ਵਿਰੋਧੀ! ਕੋਹਲੀ ਲੈਣਗੇ ਰਿਟਾਇਰਮੈਂਟ?

ਬਿਉਰੋ ਰਿਪੋਰਟ – ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਅਤੇ ਕੋਲਕਾਤਾ ਨਾਇਟਰਾਈਡਰ (kolkata knight riders) ਦੇ ਮੇਂਟਰ ਗੌਤਮ ਗੰਭੀਰ (Gautam Gambhir) ਦਾ ਭਾਰਤੀ ਟੀਮ ਦੇ ਹੈਡ ਕੋਚ (Team India Head Coach) ਬਣਨਾ ਹੁਣ ਤੈਅ ਹੈ, ਜਲਦ ਹੀ ਇਸ ਦਾ ਐਲਾਨ ਕਰ ਦਿੱਤਾ ਜਾਵੇਗਾ। ਸ਼ਾਹਰੁਖ ਖਾਨ (Shah Rukh Khan) ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ।

Read More
India Punjab Sports

ਅਮਨਜੋਤ ਕੌਰ ਦੀ ਭਾਰਤੀ ਕ੍ਰਿਕਟ ਟੀਮ ‘ਚ ਹੋਈ ਚੋਣ, ਪਿਤਾ ਨੇ ਦੱਸੀ ਜੱਦੋ ਜਹਿਦ ਦੀ ਸਟੋਰੀ…

ਮੁਹਾਲੀ : ਫ਼ੇਜ਼-5 ਵਿੱਚ ਰਹਿਣ ਵਾਲੀ ਅਮਨਜੋਤ ਕੌਰ ਦੀ ਭਾਰਤੀ ਮਹਿਲਾ ਸੀਨੀਅਰ ਕ੍ਰਿਕਟ ਟੀਮ ਵਿੱਚ ਚੋਣ ਹੋ ਹੈ। ਉਹ ਬੰਗਲਾਦੇਸ਼ ਖ਼ਿਲਾਫ਼ ਹੋਣ ਵਾਲੀ ਵਨਡੇ ਅਤੇ ਟੀ-20 ਸੀਰੀਜ਼ ‘ਚ ਭਾਰਤੀ ਮਹਿਲਾ ਟੀਮ ਦਾ ਹਿੱਸਾ ਹੋਵੇਗੀ। ਅਮਨਜੋਤ ਇੱਕ ਸਧਾਰਨ ਪਰਿਵਾਰ ਨਾਲ ਸਬੰਧ ਰੱਖਦੀ ਹੈ ਅਤੇ ਉਸ ਦੇ ਪਿਤਾ ਤਰਖਾਣ ਦਾ ਕੰਮ ਕਰਦੇ ਹਨ। ਮੁਹਾਲੀ ਨੇੜੇ ਬਲੌਂਗੀ ਵਿੱਚ

Read More