India

ਭਾਰਤੀ ਤੱਟ ਰੱਖਿਅਕ ਨੂੰ ਮਿਲਿਆ ਨਵਾਂ ਮੁਖੀ!

ਬਿਉਰੋ ਰਿਪੋਰਟ –  ਦੇਸ਼ ਦੇ ਸਮੁੰਦਰੀ ਬਲ ਨੂੰ ਨਵਾਂ ਮੁੱਖੀ ਮਿਲ ਗਿਆ ਹੈ। ਭਾਰਤੀ ਤੱਟ ਰੱਖਿਅਕ (Indian Coast Guard) ਦੇ ਵਧੀਕ ਡਾਇਰੈਕਟਰ ਜਨਰਲ ਐਸ ਪਰਮੀਸ (General S Paramesh) ਨੂੰ ਸਮੁੱਦੀ ਬਲ ਦੇ ਮੁਖੀ ਦੀ ਜ਼ਿੰਮੇਵਾਰੀ ਮਿਲੀ ਹੈ। ਉਹ ਕੱਲ੍ਹ ਨੂੰ ਆਪਣੇ ਅਹੁਦੇ ਦਾ ਚਾਰਜ ਸੰਭਾਲਣਗੇ। ਦੱਸ ਦੇਈਏ ਕਿ ਪਿਛਲੇ ਮਹੀਨੇ ਸਾਬਕਾ ਡਾਇਰੈਕਟਰ ਜਨਰਲ ਰਾਕੇਸ਼ ਪਾਲ

Read More