ਹੁਣ 25 ਜੂਨ ਨੂੰ ਲਾਂਚ ਕੀਤਾ ਜਾਵੇਗਾ ਐਕਸੀਅਮ-4 ਮਿਸ਼ਨ
ਦਿੱਲੀ : ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ (Indian astronaut Subhanshu Shukla ) ਦੇ ਪੁਲਾੜ ਮਿਸ਼ਨ ਐਕਸੀਓਮ-4 ਦੀ ਨਵੀਂ ਲਾਂਚ ਮਿਤੀ ਦਾ ਖੁਲਾਸਾ ਹੋ ਗਿਆ ਹੈ। ਹੁਣ ਇਹ ਮਿਸ਼ਨ 25 ਜੂਨ ਨੂੰ ਭਾਰਤੀ ਸਮੇਂ ਅਨੁਸਾਰ ਦੁਪਹਿਰ 12.01 ਵਜੇ ਪੁਲਾੜ ਲਈ ਰਵਾਨਾ ਹੋਵੇਗਾ। ਇਸਦੀ ਡਾਕਿੰਗ 26 ਜੂਨ ਨੂੰ ਸ਼ਾਮ 4:30 ਵਜੇ ਹੋਵੇਗੀ। ਨਾਸਾ ਦੁਆਰਾ ਮੰਗਲਵਾਰ ਨੂੰ ਇਸਦੀ