18 ਦਿਨ ਬਾਅਤ ਪੁਲਾੜ ’ਚੋਂ ਵਾਪਸ ਪਰਤੇ ਕੈਪਟਨ ਸ਼ੁਭਾਂਸ਼ੂ, ਮਾਪਿਆਂ ਨੇ ਨਮ ਅੱਖਾਂ ਨਾਲ ਕੀਤਾ ਸਵਾਗਤ
ਬਿਊਰੋ ਰਿਪੋਰਟ: ਸ਼ੁਭਾਂਸ਼ੂ ਸ਼ੁਕਲਾ ਸਮੇਤ ਚਾਰ ਪੁਲਾੜ ਯਾਤਰੀ 18 ਦਿਨ ਪੁਲਾੜ ਸਟੇਸ਼ਨ ਵਿੱਚ ਰਹਿਣ ਤੋਂ ਬਾਅਦ ਧਰਤੀ ’ਤੇ ਵਾਪਸ ਆ ਗਏ ਹਨ। ਲਗਭਗ 23 ਘੰਟਿਆਂ ਦੀ ਯਾਤਰਾ ਤੋਂ ਬਾਅਦ, ਡਰੈਗਨ ਪੁਲਾੜ ਯਾਨ ਅੱਜ ਯਾਨੀ 15 ਜੁਲਾਈ ਨੂੰ ਦੁਪਹਿਰ 3 ਵਜੇ ਕੈਲੀਫੋਰਨੀਆ ਦੇ ਤੱਟ ’ਤੇ ਉਤਰਿਆ। ਇਸਨੂੰ ਸਪਲੈਸ਼ਡਾਊਨ ਕਿਹਾ ਜਾਂਦਾ ਹੈ। ਚਾਰੇ ਪੁਲਾੜ ਯਾਤਰੀ ਇੱਕ ਦਿਨ