ਭਾਰਤੀ ਫੌਜ ਦਾ ਬੈਟਲ ਟੈਂਕ ਟਰੱਕ ਤੋਂ ਸੜਕ ‘ਤੇ ਡਿੱਗਿਆ , ਅੰਬਾਲਾ ਤੋਂ ਚੇਨਈ ਲਿਜਾਇਆ ਜਾ ਰਿਹਾ ਸੀ ਟੈਂਕ
ਬਹਾਦਰਗੜ੍ਹ : ਦੇਸ਼ ਦੀ ਰਾਜਧਾਨੀ ਦਿੱਲੀ ਦੇ ਨਾਲ ਲੱਗਦੇ ਬਹਾਦੁਰਗੜ੍ਹ ‘ਚ ਭਾਰਤੀ ਫੌਜ ਦੇ ਬੈਟਲ ਟੈਂਕ ਹਾਦਸੇ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹਾਦਸਾ KMP ਐਕਸਪ੍ਰੈਸ ਵੇਅ ਨੇੜੇ ਅਸੌਦਾ ਟੋਲ ਪਲਾਜ਼ਾ ਨੇੜੇ ਵਾਪਰਿਆ, ਜਿੱਥੇ ਅੰਬਾਲਾ ਤੋਂ ਚੇਨਈ ਜਾ ਰਿਹਾ ਭਾਰਤੀ ਫੌਜ ਦਾ ਬੈਟਲ ਟੈਂਕ ਅਚਾਨਕ ਟਰਾਂਸਪੋਰਟ ਟਰੱਕ ਤੋਂ ਸੜਕ ‘ਤੇ ਡਿੱਗ ਗਿਆ। ਸ਼ੁਕਰ ਹੈ ਕਿ