India

ਭਾਰਤੀ ਫੌਜ ਦਾ ਚੀਤਾ ਹੈਲੀਕਾਪਟਰ ਕਸ਼ਮੀਰ ਦੇ ਗੁਰੇਜ਼ ਇਲਾਕੇ ‘ਚ ਕਰੈ ਸ਼

‘ਦ ਖ਼ਾਲਸ ਬਿਊਰੋ :ਭਾਰਤੀ ਫੌਜ ਦਾ ‘ਚੀਤਾ’ ਹੈਲੀਕਾਪਟਰ ਜੰਮੂ-ਕਸ਼ਮੀਰ ਦੇ ਗੁਰੇਜ਼ ਇਲਾਕੇ ‘ਚ ਹਾਦਸਾਗ੍ਰ ਸਤ ਹੋ ਗਿਆ ਹੈ। ਇਹ ਹਾਦ ਸਾ ਗੁਰੇਜ਼ ਸੈਕਟਰ ਦੇ ਬਰਾਊਨ ਇਲਾਕੇ ਵਿੱਚ ਵਾਪਰਿਆ, ਜਿੱਥੇ ਇਸ ਸਮੇਂ ਭਾਰੀ ਬਰਫ਼ਬਾਰੀ ਹੋ ਰਹੀ ਹੈ ਪਰ ਹੈਲੀਕਾਪਟਰ ਦੇ ਸਹਿ- ਪਾਇਲਟ ਦੇ ਸੁਰੱਖਿਅਤ ਬੱਚ ਜਾਣ ਦੀ ਖਬਰ ਹੈ ਪਰ ਪਾਇਲਟ ਦੀ ਮੌਤ ਹੋ ਗਈ ਹੈ।

Read More