ਦੇਸ਼ ਦੀਆਂ ਸਰਹੱਦਾਂ ’ਤੇ ਤਾਇਨਾਤ ਹੋਣਗੇ ਰੋਬੋਟਿਕ ਕੁੱਤੇ! ਖ਼ਾਸੀਅਤ ਜਾਣ ਉੱਡ ਜਾਣਗੇ ਹੋਸ਼
ਬਿਉਰੋ ਰਿਪੋਰਟ: ਦੇਸ਼ ਦੀਆਂ ਸਰਹੱਦਾਂ ’ਤੇ ਸੈਨਿਕਾਂ ਦੇ ਨਾਲ ਰੋਬੋਟਿਕ ਮਲਟੀ-ਯੂਟੀਲਿਟੀ ਲੈਗਡ ਇਕੁਇਪਮੈਂਟ (MULE) ਯਾਨੀ ਰੋਬੋਟਿਕ ਕੁੱਤੇ ਵੀ ਤਾਇਨਾਤ ਕੀਤੇ ਜਾਣਗੇ। ਇਹ ਰੋਬੋਟਿਕ ਕੁੱਤੇ ਕਿਸੇ ਵੀ ਉੱਚੇ ਪਹਾੜ ਤੋਂ ਲੈ ਕੇ ਪਾਣੀ ਦੀ ਡੂੰਘਾਈ ਤੱਕ ਕੰਮ ਕਰਨ ਦੇ ਸਮਰੱਥ ਹਨ। ਇਨ੍ਹਾਂ ਨੂੰ 10 ਕਿਲੋਮੀਟਰ ਦੂਰ ਬੈਠ ਕੇ ਵੀ ਚਲਾਇਆ ਜਾ ਸਕਦਾ ਹੈ। ਇੱਕ ਘੰਟੇ ਲਈ